ਪੰਜਾਬ ਸਰਕਾਰ ਜਨਤਕ ਇਕੱਠਾਂ ਉੱਪਰ ਪਾਬੰਦੀ ਦਾ ਫ਼ੈਸਲਾ ਵਾਪਸ ਲਵੇ – ਜਮਹੂਰੀ ਅਧਿਕਾਰ ਸਭਾ

ਗੁਰਦਾਸਪੁਰ 17 ਜੁਲਾਈ :-ਅੱਜ ਪ੍ਰੈੱਸ ਜਾਰੀ ਕਰਕੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਕਰੋਨਾ ਲਾਗ ਦੇ ਬਹਾਨੇ ਜਥੇਬੰਦਕ ਸੰਘਰਸ਼ਾਂ ਅਤੇ ਜਨਤਕ ਸਰਗਰਮੀਆਂ ਉੱਪਰ ਪਾਬੰਦੀ ਲਗਾਏ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਸਰਕਾਰ ਦਾ ਇਹ … Continue reading ਪੰਜਾਬ ਸਰਕਾਰ ਜਨਤਕ ਇਕੱਠਾਂ ਉੱਪਰ ਪਾਬੰਦੀ ਦਾ ਫ਼ੈਸਲਾ ਵਾਪਸ ਲਵੇ – ਜਮਹੂਰੀ ਅਧਿਕਾਰ ਸਭਾ